Punjabi Stories/Kahanian
ਪਿਆਰਾ ਸਿੰਘ ਦਾਤਾ
Piara Singh Data

Punjabi Writer
  

ਪਿਆਰਾ ਸਿੰਘ ਦਾਤਾ

ਪਿਆਰਾ ਸਿੰਘ ਦਾਤਾ (15 ਜੁਲਾਈ, 1910-15 ਜਨਵਰੀ, 2004) ਪ੍ਰਸਿਧ ਪੰਜਾਬੀ ਸਾਹਿਤਕਾਰ ਸਨ । ਉਨ੍ਹਾਂ ਨੂੰ ਹਾਸ-ਵਿਅੰਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਫਰਨਾਮੇ, ਜੀਵਨੀਆਂ, ਬਾਲ ਸਾਹਿਤ, ਹਾਸ ਵਿਅੰਗ, ਸੰਪਾਦਨ ਅਤੇ ਅਨੁਵਾਦ ਸ਼ਾਮਿਲ ਹਨ । ਉਨ੍ਹਾਂ ਨੇ ਅੰਗ੍ਰੇਜੀ ਅਤੇ ਹਿੰਦੀ ਵਿੱਚ ਵੀ ਸਾਹਿਤ ਰਚਨਾ ਕੀਤੀ । ਉਨ੍ਹਾਂ ਦੀਆਂ ਕੁਝ ਕੁ ਰਚਨਾਵਾਂ ਇਹ ਹਨ: ਮੇਰੀ ਪਰਬਤ ਯਾਤਰਾ, ਬਿਖੜੇ ਪੈਂਡੇ, ਵਤਨ ਦੇ ਸ਼ਹੀਦ, ਸਿੱਖ ਸ਼ਹੀਦ, ਸ਼ਕਰਪਾਰੇ, ਜੱਗੇ ਦੀ ਪ੍ਰਦੇਸ ਯਾਤਰਾ, ਦਿੱਲੀ ਦੀ ਸੈਰ, ਅਪਰੈਲ ਫੂਲ, ਅਕਬਰ-ਬੀਰਬਲ ਹਾਸ ਵਿਨੋਦ, ਮਿੱਠੀਆਂ ਟਕੋਰਾਂ, ਬੇਪ੍ਰਵਾਹੀਆਂ, ਗੁਰਬਖਸ਼ ਸਿੰਘ- ਕਲਾ ਤੇ ਸ਼ਖਸੀਅਤ, ਫਰਾਂਸ ਦੀ ਕਹਾਣੀ, ਭੁੱਖੜ ਵੱਛੀ ਗਲਾਬੋ , ਇਸਤਰੀ ਸਿੱਖਿਆ ।

 
 

To read Punjabi text you must have Unicode fonts. Contact Us

Sochpunjabi.com